ਕਰੋਨਾ ਦੀ ਆੜ ਚ ਕਰਤਾਰਪੁਰ ਲਾਂਘਾ ਬੰਦ ਰੱਖਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ-ਕੰਵਰਪਾਲ ਸਿੰਘ

ਦਲ ਖਾਲਸਾ ਵੱਲੋਂ ਜਿਲ੍ਹਾ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ ਕਿਸਾਨ ਆਗੂ ਆਪਣੇ ਬੋਲ ਕਿਸਾਨੀ ਸੰਘਰਸ਼ ਤੱਕ ਹੀ ਰੱਖਣ ਸੀਮਿਤ  ਕਾਹਨੂੰਵਾਨ, 2 ਅਗਸਤ (ਕੁਲਦੀਪ ਜਾਫਲਪੁਰ)।  ਪੰਥਕ ਜਥੇਬੰਦੀ ਦਲ ਖਾਲਸਾ ਦੀ ਇੱਕ ਅਹਿਮ ਇਕੱਤਰਤਾ ਗੁਰਦੁਆਰਾ ਬਾਬਾ ਟਹਿਲ ਸਿੰਘ ਸਿੰਘ ਸਭਾ ਵਿਖੇ ਹੋਈ।ਜਿਸ ਧਿਰਾਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਗੁਰਦਾਸਪੁਰ ਯੂਨਿਟ ਦਾ ਐਲਾਨ ਕੀਤਾ। ਜਿਸ ਵਿੱਚ ਸ.ਦਿਲਬਾਗ … Continue reading ਕਰੋਨਾ ਦੀ ਆੜ ਚ ਕਰਤਾਰਪੁਰ ਲਾਂਘਾ ਬੰਦ ਰੱਖਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ-ਕੰਵਰਪਾਲ ਸਿੰਘ